ਬੋਲਦੀਆਂ ਤਸਵੀਰਾਂ
ਇਹ ਫੋਟੋਆਂ ਅਸੀਂ free ਸਮੇਂ ਵਿੱਚ ਅਜੇ ਬਈ ਜੀ ਦੇ ਪਲਾਟ ਤੋਂ ਇੱਕ ਪੇੜ ਨੂੰ ਕੱਟਦੇ ਸਮੇਂ ਮੇਰੇ ਅਤੇ ਅਜੈ ਦੇ ਫੋਨ ਤੋਂ ਲਈਆਂ ਸਨ:-
ਇਹ ਫੋਟੋ ਆ ਇੱਕ ਪੁਰਾਣੇ ਦਰੇਕ ਦੇ ਤਣੇ ਦੀ ਜਿਸ ਨੂੰ ਅਸੀਂ ਜੜ੍ਹੋਂ ਕੱਢਿਆ ਸੀ ਇਸ ਫੋਟੋ ਚ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਹੈ ਕਿ ਇਸ ਤਣੇ ਵਿੱਚ ਇੱਕ ਛੇਕ ਹੈ ਸ਼ਾਇਦ ਇਹ ਛੇਕ ਕਿਸੇ ਪੰਛੀ ਨੇ ਬਣਾਈਆਂ ਹੋਵੇਗਾ ਕਿਉਂਕਿ ਜਦੋਂ ਮੇਰੇ ਨਾਲ ਮੇਰਾ ਭਾਈ ਵਿਸ਼ਾਲ ਸੀ ਉਸ ਨੇ ਜਦੋਂ ਇਸ ਛੇਕ ਵਿੱਚ ਪਾਣੀ ਪਾਇਆ ਤੇ ਉਸ ਚੋਂ ਦੋ ਅੰਡੇ ਨਿੱਕਲੇ ਸੀ ਪਰ ਸਾਡੀ ਗਲਤੀ ਕਾਰਨ ਉਹ ਅੰਡੇ ਖਰਾਬ ਹੋ ਗਏ ਤੇ ਮੈਂ ਅੱਜ ਵੀ ਆਹੀ ਸੋਚਦਾ ਕਿ ਜੇਕਰ ਅਸੀਂ ਉਸ ਰੁੱਖ ਨੂੰ ਨਾ ਕੱਟਦੇ ਤਾਂ ਉਸ ਪੰਛੀ ਦੇ ਉਹ ਆਂਡੇ ਬੱਚ |
Comments
Post a Comment